Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋivas. 1. ਦਿਨ, ਦਿਹਾੜੇ। 2. ਸੂਰਜ ਚੜ੍ਹਨ ਤੋਂ ਡੁਬਣ ਤੱਕ ਦਾ ਸਮਾਂ। 1. days, time. 2. unit of time from the rising and setting of sun. ਉਦਾਹਰਨਾ: 1. ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ Raga Maajh 5, Baaraa Maaha-Maajh, 14:7 (P: 136). ਉਦਾਹਰਨ: ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ (ਦਿਨ ਭਾਵ ਸਮਾਂ). Raga Aaasaa 5, Chhant 10, 4:5 (P: 459). 2. ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥ Salok, Kabir, 223:2 (P: 1376).
|
SGGS Gurmukhi-English Dictionary |
1. days, time. 2. unit of time from the rising and setting of sun.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਦਿਨ.
|
Mahan Kosh Encyclopedia |
ਸੰ. ਨਾਮ/n. ਰੋਜ਼. ਦਿਨ. “ਦਿਵਸ ਚਾਰ ਕੀ ਕਰਹੁ ਸਾਹਿਬੀ.” (ਸਾਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|