Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋivaa-i-baa. ਦਿਵਾਂਦਾ ਹੈ। give, blesses. ਉਦਾਹਰਨ: ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥ Raga Jaitsaree 4, 4, 4:2 (P: 697).
|
Mahan Kosh Encyclopedia |
ਦਿਵਾਇਆ ਹੈ. ਬਖ਼ਸ਼ਿਸ਼ ਕਰਾਈ ਹੈ। 2. ਦਿਵਾਵੇਗਾ. ਦਾਨ ਕਰਾਵੇਗਾ. “ਹਰਿ ਹੋਇ ਦਇਆਲੁ ਦਿਵਾਇਬਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|