Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋivaa-é. 1. ਪ੍ਰਦਾਨ ਕਰਵਾਏ। 2. ਕਰਵਾਏ । 1. got blessed mercifully. 2. did, got executed. ਉਦਾਹਰਨਾ: 1. ਕਰਿ ਕਿਰਪਾ ਜਿਸੁ ਆਪਿ ਦਿਵਾਏ ॥ (ਪ੍ਰਦਾਨ ਕਰਵਾਏ). Raga Gaurhee 5, 118, 1:2 (P: 189). 2. ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ (ਭਾਵ ਕਰਵਾਏ). Raga Soohee 4, Chhant 1, 4:4 (P: 773).
|
|