Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋivaanaa. 1. ਮਸਤ, ਝੱਲਾ, ਬਉਰਾ। 2. ਪਾਗਲ, ਝਲਾ, ਬਉਰਾ। 1. intoxicated, bewildered. 2. mad. ਉਦਾਹਰਨਾ: 1. ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥ Raga Dhanaasaree 9, 2, 1:2 (P: 685). ਕਹਿ ਕਬੀਰ ਹਉ ਭਇਆ ਦਿਵਾਨਾ ॥ (ਆਸ਼ਕ, ਮਸਤ). Raga Bhairo, Kabir, 4, 4:1 (P: 1158). 2. ਨਾਨਕ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥ Raga Soohee 4, Asatpadee 1, 12:1 (P: 757).
|
SGGS Gurmukhi-English Dictionary |
1. intoxicated, bewildered. 2. mad.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. aj. insane, mad, lunatic, crazy, mentally deranged, demented; such person, maniac.
|
Mahan Kosh Encyclopedia |
ਫ਼ਾ. [دِیوانہ] ਦੀਵਾਨਹ. ਵਿ. ਦੇਵ (ਭੂਤ) ਜੇਹਾ. ਪਾਗਲ. ਸਿਰੜਾ. “ਚਉਰਾਸੀ ਲੱਖ ਫਿਰੈ ਦਿਵਾਨਾ.” (ਭੈਰ ਕਬੀਰ) ਚੁਰਾਸੀ ਲੱਖ ਜੀਵ ਆਤਮਗ੍ਯਾਨ ਬਿਨਾ ਝੱਲੇ ਫਿਰ ਰਹੇ ਹਨ। 2. ਇਸ਼ਕ (ਪ੍ਰੇਮ) ਵਿੱਚ ਮਸ੍ਤ. “ਭਇਆ ਦਿਵਾਨਾ ਸਾਹ ਕਾ ਨਾਨਕ ਬਉਰਾਨਾ.” (ਮਾਰੂ ਮਃ ੧) 3. ਉਦਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ ਜੋ ਬਾਬਾ ਪ੍ਰਿਥੀਚੰਦ ਜੀ ਦੇ ਪੁਤ੍ਰ ਮਿਹਰਬਾਨ ਤੋਂ ਚੱਲਿਆ ਹੈ. ਦੇਖੋ- ਦਿਵਾਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|