Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋisat⒤. 1. ਦ੍ਰਿਸ਼ਟੀ ਨਾਲ, ਨਜ਼ਰ/ਨਿਗਾਹ ਨਾਲ (ਕ੍ਰਿਪਾ/ਦ੍ਰਿਸ਼ਟੀ)। 2. ਦਿਸਦਾ ਹੈ। 1. glance, look. 2. seen. ਉਦਾਹਰਨਾ: 1. ਜਾ ਕੀ ਦਿਸਟਿ ਨਾਦ ਲਿਵ ਲਾਗੈ ॥ Raga Sireeraag, Kabir, 3, 1:2 (P: 92). ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥ Raga Maaroo 5, 19ਸ, 5, 1:2 (P: 1100). 2. ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣ ॥ Raga Nat-Naraain 5, 7, 1:2 (P: 979).
|
SGGS Gurmukhi-English Dictionary |
1. glance, look. 2. seen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. दृष्टि- ਦ੍ਰਿਸ਼੍ਟਿ. ਨਾਮ/n. ਨਜ਼ਰ. ਨਿਗਾਹ. “ਜਾਕੀ ਦਿਸਟਿ ਨਾਦਿ ਲਿਵ ਲਾਗੈ.” (ਸ੍ਰੀ ਕਬੀਰ) 2. ਦੇਖੋ- ਦਿਸ਼੍ਟਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|