Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋisaᴺṫar⒤. 1. ਦੂਜੇ ਦੇਸ, ਵਿਦੇਸ਼। 2. ਦੇਸ਼ਾਂ ਅੰਦਰ/ਵਿਚ। 1. foreign country. 2. in countries. ਉਦਾਹਰਨ: ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥ (ਵਿਦੇਸ਼ਾਂ ਵਿਚ). Raga Maajh 1, Vaar 15, Salok, 1, 1:6 (P: 145). ਅੰਤਰਿ ਵਸਤੁ ਦਿਸੰਤਰਿ ਜਾਇ ॥ (ਵਿਦੇਸ਼ ਭਾਵ ਬਾਹਰ). Raga Bhairo 5, 16, 3:3 (P: 1139). 2. ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥ (ਦੇਸ ਵਿਚ). Raga Maajh 3, Asatpadee 12, 3:3 (P: 116).
|
SGGS Gurmukhi-English Dictionary |
1. foreign country. 2. in countries.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਿਸੰਤਰੀ) ਦੇਸ਼ਾਂਤਰ ਵਿੱਚ. “ਜੋਗ ਨ ਦੇਸਿ ਦਿਸੰਤਰਿ ਭਵਿਐ.” (ਸੂਹੀ ਮਃ ੧) “ਭੂਲੀ ਫਿਰੈ ਦਿਸੰਤਰੀ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|