Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋihu. ਦਿਨ। day. ਉਦਾਹਰਨ: ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ Raga Soohee 3, Vaar 13, Salok, 1, 2:2 (P: 789). ਓਥੈ ਦਿਹੁ ਐਥੇ ਸਭ ਰਾਤਿ ॥ (ਮਹਾਨਕੋਸ਼ ਇਥੇ ਅਰਥ ‘ਗਿਆਨ’ ਦੇ ਕਰਦਾ ਹੈ). Raga Malaar 1, 8, 2:4 (P: 1257).
|
SGGS Gurmukhi-English Dictionary |
day.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਿਹਿ) ਨਾਮ/n. ਦ੍ਯੁ. ਦਿਨ. ਦਿਵਸ. “ਜਿ ਦਿਹਿ ਨਾਲਾ ਕਪਿਆ.” (ਸ. ਫਰੀਦ) ਜਿਸ ਦਿਨ (ਜਨਮ ਸਮੇਂ) ਨਾਲੂਆ ਕੱਟਿਆ। 2. ਭਾਵ- ਪ੍ਰਕਾਸ਼. ਗ੍ਯਾਨ. “ਓਥੈ ਦਿਹੁ, ਐਥੈ ਸਭ ਰਾਤਿ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|