Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋiṛ⒰. ਪਕੀ ਤਰ੍ਹਾਂ। permanently, firmly. ਉਦਾਹਰਨ: ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ ਸਹਜੇ ਬਿਖਿਆ ਭਈ ਖੀਓ ॥ Raga Aaasaa 5, 47, 2:2 (P: 382). ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥ (ਦ੍ਰਿੜ ਕਰ). Raga Raamkalee 3, Vaar 11:3 (P: 952). ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥ (ਪਕੀ ਤਰ੍ਹਾਂ ਸਮਝ ਜਾਵੇ). Salok, Farid, 117:1 (P: 1384).
|
SGGS Gurmukhi-English Dictionary |
permanently, firmly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਦਿੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|