Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋee-a-u. 1. ਦਿਤਾ, ਸਹਾਇਕ ਕਿਰਿਆ। 2. ਦਿੱਤਾ, ਪ੍ਰਦਾਨ ਕੀਤਾ। 1. auxiliary verb. 2. blessed. ਉਦਾਹਰਨਾ: 1. ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸ ਦੇਖਿ ਚਰੰਨ ਅਘੰਨ ਹਰੵਉ ॥ Sava-eeay of Guru Ramdas, Nal-y, 11:2 (P: 1400). ਗੁਰੁ ਮਿਲਿੵਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥ Sava-eeay of Guru Amardas, 19:6 (P: 1395). 2. ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ Sava-eeay of Guru Ramdas, Kal-Sahaar, 4:3 (P: 1399).
|
SGGS Gurmukhi-English Dictionary |
1. (aux. v.) done, did. 2. given, blessed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|