Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋee-ee. 1. ਦਿੱਤੀ, ਸਹਾਇਕ ਕਿਰਿਆ। 2. ਪ੍ਰਦਾਨ ਕੀਤੀ, ਦਿੱਤੀ। 1. auxiliary verb, gave. 2. blessed, bestowed. ਉਦਾਹਰਨਾ: 1. ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥ Raga Aaasaa 5, 126, 3:2 (P: 403). ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ (ਭਾਵ ਸੌਂਪੀ). Vaar 4, Vaar 17:3 (P: 593). 2. ਰਾਸਿ ਦੀਈ ਹਰਿ ਏਕੋ ਨਾਮੁ ॥ Raga Gond 5, 4, 1:1 (P: 863).
|
SGGS Gurmukhi-English Dictionary |
1. (aux. v.) did, done. 2. gave, blessed, bestowed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦਿੱਤੀ. ਦਾਨ ਕੀਤੀ. “ਕਬੀਰ ਦੀਈ ਸੰਸਾਰ ਕਉ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|