Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋee-é. 1. ਸਹਾਇਕ ਕਿਰਿਆ, ਦਿਤੇ। 2. ਦਿਤੇ, ਪ੍ਰਦਾਨ ਕੀਤੇ। 3. ਦੀਵੇ, ਦੀਪਕ। 1. auxiliary verb. 2. blessed, bestowed. 3. lamps. ਉਦਾਹਰਨਾ: 1. ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥ Raga Goojree 4, 7, 1:2 (P: 494). 2. ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥ (ਦਿਤਿਆਂ, ਪ੍ਰਦਾਨ ਕੀਤਿਆਂ). Raga Sireeraag 3, Asatpadee 23, 10:3 (P: 69). ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥ (ਦਿੰਦਾ ਹੈ). Raga Maajh 5, 35, 2:3 (P: 104). 3. ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ Raga Raamkalee 1, 4, 2:1 (P: 877).
|
SGGS Gurmukhi-English Dictionary |
1. (aux. v.) did, done. 2. gave, blessed, bestowed. 3. lamps.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦਿੱਤੇ. ਦਾਨ ਕੀਤੇ। 2. ਦੀਆ ਦਾ ਬਹੁਵਚਨ. ਦੀਵੇ. “ਚੰਦ ਸੂਰਜ ਮੁਖਿ ਦੀਏ.” (ਰਾਮ ਮਃ ੧) ਮੁੱਖ (ਪ੍ਰਧਾਨ) ਦੀਪਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|