Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeekʰi-aa. ਉਪਦੇਸ਼, ਸਿੱਖਿਆ। instruction, gospel. ਉਦਾਹਰਨ: ਦੀਖਿਆ ਆਪਿ ਬੁਝਾਇਆ ਸਿਫਤੀ ਸਚਿ ਸਮੇਉ ॥ Raga Maajh 1, Vaar 27ਸ, 2, 1:2 (P: 150).
|
SGGS Gurmukhi-English Dictionary |
instruction, gospel.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. initiation, constriction; religious instruction.
|
Mahan Kosh Encyclopedia |
(ਦੀਕ੍ਸ਼ਾ) ਸੰ. दीक्ष्. ਧਾ. ਯਗ੍ਯ ਕਰਨਾ, ਉਪਦੇਸ਼ ਦੇਣਾ, ਧਰਮ ਸਿਖਾਉਣਾ। 2. ਨਾਮ/n. ਦੀਕ੍ਸ਼ਾ. ਧਰਮਮੰਤ੍ਰ ਦਾ ਉਪਦੇਸ਼. ਵਿਦ੍ਵਾਨਾਂ ਨੇ ਦੀਕ੍ਸ਼ਾ ਦਾ ਅਰਥ ਕੀਤਾ ਹੈ, ਜੋ ਗ੍ਯਾਨ ਲਈ ਦਿੱਤੀ ਜਾਵੇ ਅਰ ਜਿਸ ਤੋਂ ਬੰਧਨ ਕ੍ਸ਼ਯ ਹੋ ਜਾਣ. “ਪੂਰੇ ਗੁਰ ਕੀ ਪੂਰੀ ਦੀਖਿਆ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|