Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeej-hi. 1. ਦਿਤੇ ਜਾਣ, ਦੇਈਏ। 2. ਦੇਵਾਂ, ਭੇਟਾ ਕਰਾਂ। 3. ਦਿਓ, ਦੇਵੋ। 1. put on, place. 2. offer. 3. bless, lend. ਉਦਾਹਰਨਾ: 1. ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ Raga Gaurhee 5, 80, 2:1 (P: 179). 2. ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥ Raga Jaitsaree 5, 9, 1:2 (P: 701). 3. ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥ Raga Soohee 5, 6, 2:1 (P: 780).
|
SGGS Gurmukhi-English Dictionary |
1. put on, place. 2. offer. 3. bless, lend.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|