Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeejæ. ਦਿਓ। tender, surrender, give. ਉਦਾਹਰਨ: ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ (ਵਾਰ ਦਿਓ/ਭੇਟਾ ਕਰੋ). Raga Sireeraag 3, 36, 4:1 (P: 27). ਜੋ ਸਿਰੁ ਸਾਂਈ ਨ ਨਿਵੈ ਸੋ ਸਿਰੁ ਦੀਜੈ ਡਾਰਿ ॥ (ਦੇਈਏ). Raga Sireeraag 4, Vaar 15, Salok, 2, 1:1 (P: 89). ਦਸਵੈ ਦੁਆਰਿ ਕੁੰਚੀ ਜਬ ਦੀਜੈ ॥ (ਦੇਈ ਦੀ ਹੈ). Raga Gaurhee, Kabir, 24:3 (P: 341). ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥ (ਦੇਈਏ). Raga Aaasaa 1, Asatpadee 17, 5:1 (P: 420).
|
Mahan Kosh Encyclopedia |
ਦਾਨ ਕਰੀਜੈ. “ਦੀਜੈ ਨਾਮੁ ਰਹੈ ਗੁਨ ਗਾਇ.” (ਬਸੰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|