Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeenhaa. 1. ਦਿੱਤਾ। 2. ਪ੍ਰਦਾਨ ਕੀਤਾ, ਦਿੱਤਾ। 3. ਅਰਪਨ ਕਰ ਦਿੱਤਾ। 1. gave, imparted. 2. given. 3. surrender. ਉਦਾਹਰਨਾ: 1. ਹਰਿ ਹਰਿ ਤੰਤੁ ਮੰਤੁ ਗੁਰਿ ਦੀਨੑਾ ॥ Raga Aaasaa 5, 62, 4:1 (P: 386). 2. ਸੰਗਿ ਚਲਨ ਕਉ ਤੋਸਾ ਦੀਨੑਾ ਗੋਬਿੰਦ ਨਾਮ ਕੇ ਬਿਉਹਾਰੀ ॥ Raga Aaasaa 5, 122, 1:2 (P: 401). 3. ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨੑਾ ॥ Raga Bilaaval 5, 58, 4:1 (P: 813).
|
|