Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aa-i. ਬਦ ਦੁਆਇ। imprecation. ਉਦਾਹਰਨ: ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥ Raga Sireeraag 5, 71, 3:1 (P: 42).
|
Mahan Kosh Encyclopedia |
(ਦੁਆ, ਦੁਆਉ) ਨਾਮ/n. ਔਸ਼ਧ. ਰੋਗ ਦੂਰ ਕਰਨ ਵਾਲੀ ਵਸਤੁ. ਦੇਖੋ- ਦਵਾ। 2. ਅ਼. [دُعا] ਦੁਆ. ਪ੍ਰਾਰਥਨਾ. ਬੇਨਤੀ। 3. ਅਸੀਸ. ਆਸ਼ੀਰਵਾਦ. “ਅੰਧਾ ਅਖਰੁ ਵਾਉ ਦੁਆਉ.” (ਗਉ ਮਃ ੧) ਦੇਖੋ- ਅੰਧਾ ਅਖਰ ਅਤੇ ਵਾਉ ਦੁਆਉ. “ਲੈਦਾ ਬਦਦੁਆਇ ਤੂੰ.” (ਸ੍ਰੀ ਮਃ ੫) “ਦੇਨਿ ਦੁਆਈ ਸੇ ਮਰਹਿ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|