Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aapar⒤. ਮੰਨੇ ਜਾਂਦੇ ਚਾਰ ਯੁੱਗਾਂ ਵਿਚੋਂ ਦੂਜੇ ਯੁੱਗ ਵਿਚ ਇਹ ਯੁੱਗ ਹਨ: ਸਤਯੁਗ, ਤ੍ਰੇਤਾ ਦੁਆਪਰ ਤੇ ਕਲਯੁਗ। second era of the four eras. ਉਦਾਹਰਨ: ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ Raga Gaurhee Ravidas, Asatpadee 1, 1:1 (P: 346).
|
Mahan Kosh Encyclopedia |
(ਦੁਆਪੁਰਿ) ਦ੍ਵਾਪਰ ਯੁਗ ਵਿਚ. “ਦੁਆਪਰਿ ਪੂਜਾਚਾਰ.” (ਗਉ ਰਵਿਦਾਸ) “ਦੁਆਪੁਰਿ ਧਰਮ ਦੁਇ ਪੈਰ ਰਖਾਏ.” (ਰਾਮ ਮਃ ੩) “ਦਇਆ ਦੁਆਪਰਿ ਅਧੀ ਹੋਈ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|