Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aaraa. 1. ਦਰਵਾਜ਼ਾ। 2. ਦੁਆਰਕਾ ਨਗਰੀ। 1. door, entrance. 2. Dawarka, one of the holy city. ਉਦਾਹਰਨਾ: 1. ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾਧਨਾ ॥ Raga Gaurhee 1, 14, 2:1 (P: 155). ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ (ਦਰਵਾਜੇ/ਦਰੇ ਤੇ, ਸ਼ਰਨ ਵਿਚ). Raga Dhanaasaree, Naamdev, 4, 3:2 (P: 693). 2. ਕਾਸੀ ਕਾਂਤੀ ਪੁਰੀ ਦੁਆਰਾ ॥ Raga Maaroo 1, Solhaa 2, 9:2 (P: 1022).
|
English Translation |
(1) n.m. same as ਦੁਆਰ. (2) conj. through, by means of, per, via. (3) suff. meaning temple as in ਗੁਰਦੁਆਰਾ, ਠਾਕੁਰਦੁਆਰਾ.
|
Mahan Kosh Encyclopedia |
ਨਾਮ/n. ਦ੍ਵਾਰਿਕਾ. “ਕਾਸੀ ਕਾਂਤੀ ਪੁਰੀ ਦੁਆਰਾ.” (ਮਾਰੂ ਸੋਲਹੇ ਮਃ ੧) 2. ਦਰਵਾਜ਼ਾ. ਦ੍ਵਾਰ। 3. ਵ੍ਯ. ਜ਼ਰੀਅ਼ਹ ਸੇ. ਵਸੀਲੇ ਤੋਂ. “ਗੁਰ ਦੁਆਰੈ ਕੋ ਪਾਵਏ. (ਆਸਾ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|