Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aaræ. 1. ਦਰ ਤੇ। 2. ਰਾਹੀ ਦੁਆਰਾ। 3. ਭਾਵ ਰਸਤੇ/ਰਾਹ ਤੋ, ਤਰੀਕੇਂ। 1. on the gate, door. 2. court. 3. way. ਉਦਾਹਰਨਾ: 1. ਸਾਹ ਵਾਪਾਰੀ ਦੁਆਰੈ ਆਏ ॥ (ਦਰਵਾਜ਼ੇ ਤੇ). Raga Aaasaa 5, 6, 1:1 (P: 372). 2. ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥ (ਦਰ ਉਤੇ/ਤੋਂ). Raga Sireeraag 3, 50, 3:2 (P: 33). ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥ (ਦਰਬਾਰ ਵਿਚ). Raga Aaasaa 5, 10, 2:1 (P: 373). ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾ ਸਹੁ ਮਿਲਿਆ ਤਾਂ ਜਾਨਿਆ ॥ Raga Aaasaa 1, 10, 2:1 (P: 351). 3. ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ ॥ Raga Bilaaval 4, Vaar 10ਸ, 3, 1:2 (P: 853).
|
Mahan Kosh Encyclopedia |
ਵ੍ਯ. ਦੇਖੋ- ਦੁਆਰਾ 3। 2. ਭਾਂਤ (ਪ੍ਰਕਾਰ) ਸੇ. ਢੰਗ ਨਾਲ. “ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ.” (ਮਃ ੩ ਵਾਰ ਬਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|