Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aas⒤. ਦੂਜੀ ਵਾਰ, ਦੁਬਾਰਾ (ਮਹਾਨਕੋਸ਼), ਦੁਆਲੇ (ਕੋਸ਼, ਸ਼ਬਦਾਰਥ, ਨਿਰਣੇ), ‘ਪਾਸਿ ਦੁਆਸਿ’ ਨੇੜੇ ਤੇੜੇ (ਦਰਪਣ)। second time; around; neighbourhood. ਉਦਾਹਰਨ: ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥ Raga Sireeraag 4, 66, 3:3 (P: 40).
|
Mahan Kosh Encyclopedia |
ਸੰ. द्विस . ਦ੍ਵਿਸ. ਕ੍ਰਿ. ਵਿ. ਦੁਬਾਰਾ. ਦੂਜੀ ਵਾਰ. “ਓਨਾ ਪਾਸਿ ਦੁਆਸਿ ਨ ਭਿਟੀਐ, ਜਿਨ ਅੰਤਰਿ ਕ੍ਰੋਧੁ ਚੰਡਾਲ.” (ਸ੍ਰੀ ਮਃ ੪) ਕਿਤੇ ਅਚਾਨਕ ਇੱਕ ਵੇਰ ਮੇਲ ਹੋਜਾਵੇ, ਤਾਂ ਅੱਗੋਂ ਲਈ ਸਾਵਧਾਨ ਰਹਿਣਾ ਚਾਹੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|