Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋukʰee. 1. ਦੁਖਾਂ ਨਾਲ/ਵਿਚ। 2. ਦੁਖੀ ਕੀਤੀ ਹੋਈ। 3. ਦੁੱਖ। 4. ਦੁਖ-ਗ੍ਰਸਤ। 1. in agony. 2. annoyed. 3. pain, agony, misery. 4. miserable. ਉਦਾਹਰਨਾ: 1. ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31). 2. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰਉਰੀ ॥ Raga Aaasaa, Kabir, 25, 1:1 (P: 482). 3. ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ Raga Sorath 5, 30, 1:1 (P: 617). 4. ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ Raga Sorath 4, Vaar 26, Salok, 4, 2:4 (P: 652).
|
SGGS Gurmukhi-English Dictionary |
1. in agony. 2. annoyed. 3. pain, agony, misery. 4. miserable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. adj. suffering, sufferer, afflicted, in pain, agony or distress, sorrowful, grieved, woebegone, grieving, in grief; melancholy.
|
Mahan Kosh Encyclopedia |
(ਦੁਖਿਆਰਾ, ਦੁਖਿਯਾਰਾ, ਦੁਖੀਆ) ਵਿ. ਦੁਖਿਤ. ਦੁਖਾਰਤ. ਦੁੱਖ ਵਾਲਾ “ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|