Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋukʰee-aa. 1. ਦੁਖੀ, ਪੀੜਤ। 2. ਦੁਖੀਆਂ, ਪੀੜਤਾਂ। 1. in misery/agony, afflicted. 2. miserable. ਉਦਾਹਰਨਾ: 1. ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ Raga Sireeraag 3, 40, 1:1 (P: 29). 2. ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥ (ਦੁਖੀਆਂ ਵਿਚ). Raga Sorath 5, 15, 2:2 (P: 613).
|
English Translation |
n.m. adj. suffering, sufferer, afflicted, in pain, agony or distress, sorrowful, grieved, woebegone, grieving, in grief; melancholy.
|
Mahan Kosh Encyclopedia |
(ਦੁਖਿਆਰਾ, ਦੁਖਿਯਾਰਾ, ਦੁਖੀ) ਵਿ. ਦੁਖਿਤ. ਦੁਖਾਰਤ. ਦੁੱਖ ਵਾਲਾ “ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|