Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋuṫee-a. 1. ਹੋਰ ਕੋਈ। 2. ਮੇਰ ਤੇਰ। 1. another. 2. duality.
ਉਦਾਹਰਨਾ:
1. ਕਹਿ ਕਬੀਰ ਜਗਜੀਵਨੁ ਐਸਾ ਦੁਤੀਆ ਨਾਹੀ ਕੋਇ ॥ Raga Aaasaa, Kabir, 27, 3:2 (P: 482). 2. ਗੁਰਿ ਸਬਦੁ ਦ੍ਰਿੜਾਇਆ ਪਰਮ ਪਦ ਪਾਇਆ ਦੁਤੀਅ ਗਏ ਸੁਖ ਹੋਊ ॥ Raga Dev Gandhaaree 5, 33, 2:1 (P: 535).

SGGS Gurmukhi-English Dictionary
1. another. 2. duality.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਦੁਤਿਅ, ਦੁਤਿਯ, ਦੁਤੀਆ) ਵਿ. ਦ੍ਵਿਤੀਯ. ਦੂਸਰਾ. ਦੂਜਾ. “ਜਗਜੀਵਨ ਐਸਾ ਦੁਤੀਅ ਨਾਹੀ ਕੋਇ.” (ਆਸਾ ਕਬੀਰ) 2. ਨਾਮ/n. ਦ੍ਵੈਤਭਾਵ. “ਦੁਤੀਅ ਗਏ ਸੁਖ ਹੋਊ.” (ਦੇਵ ਮਃ ੫) 3. ਦ੍ਵਾਪਰ ਯੁਗ. “ਦੁਤੀਆ ਅਰਧੋਅਰਧਿ ਸਮਾਇਆ.” (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। 4. ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. “ਦੁਤੀਆ ਦੁਰਮਤਿ ਦੂਰਿ ਕਰਿ.” (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ਼ ਹੈ, ਦੂਜ ਅਤੇ ਦ੍ਵੈਤ। 5. ਕ੍ਰਿ. ਵਿ. ਦੂਸਰੇ. ਦੂਜੇ. “ਦੁਤੀਆ ਜਮੁਨ ਗਏ.” (ਤੁਖਾ ਛੰਤ ਮਃ ੪) 5. ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾ ਪੁਰ ਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits