Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuḋʰaa. ਚੋਇਆ ਹੋਇਆ। extracted. ਉਦਾਹਰਨ: ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥ Raga Gaurhee 1, Chhant 1, 1:5 (P: 242).
|
Mahan Kosh Encyclopedia |
ਵਿ. ਦੋਹਨ ਕੀਤਾ. ਚੋਇਆ. “ਦੁਧਾ ਥਣੀ ਨ ਆਵਈ.” (ਸੂਹੀ ਫਰੀਦ) ਦੋਹਨ ਕੀਤਾ ਦੁੱਧ, ਮੁੜ ਥਣਾਂ ਵਿਚ ਨਹੀਂ ਪੈਂਦਾ। 2. ਦ੍ਵਿਧਾ. ਦੋ ਖੰਡਾਂ ਵਿੱਚ. ਦੋ ਟੁਕੜੇ. “ਕੋਪ ਮਲੇਛਨ ਕੀ ਪ੍ਰਤਨਾ ਸੁ ਦੁਧਾ ਕਰਕੈ ਸਤਧਾ ਕਰਡਾਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|