Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋublaa. ਕੰਮਜ਼ੋਰ, ਦੁਰਬਲ। weak, thin. ਉਦਾਹਰਨ: ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ Raga Sireeraag 5, Asatpadee 26, 2:1 (P: 70).
|
SGGS Gurmukhi-English Dictionary |
weak, thin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. lean, thin; weak, emaciated.
|
Mahan Kosh Encyclopedia |
(ਦੁਬਲ, ਦੁਬਲਿ, ਦੁਬਲੀ, ਦੁਬਲੀਆ) ਸੰ. ਦੁਰਬਲ ਅਤੇ ਦੁਰਬਲਾ. ਵਿ. ਕਮਜ਼ੋਰ. “ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ.” (ਸ੍ਰੀ ਅ: ਮਃ ੫) 2. ਮਾੜਾ. ਮਾੜੀ. ਕ੍ਰਿਸ਼. “ਧਨ ਥੀਈ ਦੁਬਲਿ ਕੰਤਹਾਵੈ.” (ਗਉ ਛੰਤ ਮਃ ੧) “ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ.” (ਗਉ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|