Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋubal⒤. ਕੰਮਜੋਰ, ਮਾੜੀ, ਪਤਲੀ। weak, thin. ਉਦਾਹਰਨ: ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥ Raga Gaurhee 1, Chhant 1, 1:3 (P: 242).
|
Mahan Kosh Encyclopedia |
(ਦੁਬਲ, ਦੁਬਲਾ, ਦੁਬਲੀ, ਦੁਬਲੀਆ) ਸੰ. ਦੁਰਬਲ ਅਤੇ ਦੁਰਬਲਾ. ਵਿ. ਕਮਜ਼ੋਰ. “ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ.” (ਸ੍ਰੀ ਅ: ਮਃ ੫) 2. ਮਾੜਾ. ਮਾੜੀ. ਕ੍ਰਿਸ਼. “ਧਨ ਥੀਈ ਦੁਬਲਿ ਕੰਤਹਾਵੈ.” (ਗਉ ਛੰਤ ਮਃ ੧) “ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ.” (ਗਉ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|