Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-yaa. ਦੂਜਾ। another, any other. ਉਦਾਹਰਨ: ਦੁਯਾ ਕਾ ਗਲੁ ਚਿਤਿ ਨ ਜਾਣਦਾ ॥ Raga Sireeraag 5, Asatpadee 29, 3:2 (P: 73).
|
SGGS Gurmukhi-English Dictionary |
another, any other.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦ੍ਵਿਤੀਯ. ਦੂਜਾ. “ਦੁਯਾ ਕਾਗਲੁ ਚਿਤਿ ਨ ਜਾਣਦਾ.” (ਸ੍ਰੀ ਮਃ ੫ ਪੈਪਾਇ) ਕਰਤਾਰ ਦੀ ਮਹਿਮਾ ਤੋਂ ਛੁੱਟ, ਦੂਜਾ ਕਾਗ਼ਜ ਮੈਂ ਚਿੱਤਣਾ (ਲਿਖਣਾ) ਨਹੀਂ ਜਾਣਦਾ. “ਭਾਉ ਦੁਯਾ ਕੁਠਾ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|