Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋurmaṫee. ਮੰਦੀ ਬੁੱਧੀ/ਵਾਸ਼ਨਾ, ਬੇਸਮਝੀ। evil intellect. ਉਦਾਹਰਨ: ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥ Raga Goojree, Jaidev, 1, 3:2 (P: 526). ਉਦਾਹਰਨ: ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨੑਿ ॥ (ਭੈੜੀ ਮਤ ਕਰਕੇ). Raga Bilaaval 4, Vaar 12, Salok, 3, 1:3 (P: 854).
|
SGGS Gurmukhi-English Dictionary |
evil intellect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਰਮਤਿ) ਸੰ. ਦੁਰਮਤਿ. ਵਿ. ਕਮ ਅ਼ਕ਼ਲ ਵਾਲਾ. ਬੇਸਮਝ. ਖਲ. “ਦੁਰਮਤਿ ਸਿਉ ਨਾਨਕ ਫਧਿਓ.” (ਸ: ਮਃ ੯) 2. ਨਾਮ/n. ਬੇਸਮਝੀ. ਨਾਦਾਨੀ. ਮੂਰਖਤਾ. “ਤਜਿ ਸਕਲ ਦੁਹਕ੍ਰਿਤ ਦੁਰਮਤੀ.” (ਗੂਜ ਜੈਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|