Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuraa-i. ਲੁਕਾਉ, ਪਰਦਾ। concealing, hide. ਉਦਾਹਰਨ: ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥ Raga Gaurhee 5, Baavan Akhree, 46 Salok:2 (P: 259). ਨਾਮੁ ਦੁਰਾਇ ਚਲੈ ਸੋ ਚੋਰੁ ॥ (ਲੁਕਾ/ਛੁਪਾਕੇ). Raga Basant 1, Asatpadee 1, 3:4 (P: 1187).
|
SGGS Gurmukhi-English Dictionary |
concealing, hide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਲੁਕੋਕੇ. ਛਿਪਾਕੇ. “ਲੋਗ ਦੁਰਾਇ ਕਰਤ ਠਗਿਆਈ.” (ਮਲਾ ਮਃ ੫) “ਨਾਮ ਦੁਰਾਇ ਚਲੈ ਸੇ ਚੋਰ.” (ਬਸੰ ਅ: ਮਃ ੧) ਜੋ ਨਾਉਂ ਨੂੰ ਗੁਪਤ ਮੰਤ੍ਰ ਆਖਕੇ ਕੰਨਾਫੂਸੀ ਕਰਦੇ ਹਨ, ਉਹ ਕਰਤਾਰ ਦੇ ਚੋਰ ਹਨ। 2. ਨਾਮ/n. ਲੁਕਾਉ. “ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ?” (ਬਾਵਨ) 3. ਕ੍ਰਿ. ਵਿ. ਦੌੜਾਕੇ. ਨਠਾਕੇ. “ਮੰਦ ਦੁਰਾਇ ਤੁਰੰਗਨ ਚਲੇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|