Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuraa-u. 1. ਦੂਰੀ, ਵਖੇਵਾਂ, ਭਾਵ ਪੜਦਾ (ਅਗਿਆਨ ਰੂਪੀ)। 2. ਲੁਕਾਉ, ਪਰਦਾ। 1. ignorance, distance, concealment. 2. hide, concealment. ਉਦਾਹਰਨਾ: 1. ਸਹਜੇ ਮਿਟਿਓ ਸਗਲ ਦੁਰਾਉ ॥ Raga Gaurhee 5, Asatpadee 3, 4:2 (P: 236). 2. ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ Raga Bilaaval 5, 117, 2:1 (P: 827).
|
SGGS Gurmukhi-English Dictionary |
1. ignorance, distance, concealment. 2. hide, concealment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਲੁਕਾਉ. ਲੁਕੋਣ ਦਾ ਭਾਵ. ਅੱਖਾਂ ਤੋਂ ਦੂਰ ਹੋਣ ਦਾ ਭਾਵ. ਦੁਰਾਵ. “ਕਾ ਕਉ ਦੁਰਾਉ ਕਾ ਸਿਉ ਬਲਬੰਚਾ.” (ਬਿਲਾ ਮਃ ੫) 2. ਆਵਰਣ. ਅਗ੍ਯਾਨਰੂਪ ਪੜਦਾ. “ਸਹਜੇ ਮਿਟਿਓ ਸਗਲ ਦੁਰਾਉ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|