Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuraaṫé. ਦੁਰਤ, ਭੈੜ (ਸ਼ਬਦਾਰਥ), ਲੁਕਾਉ (ਮਹਾਨਕੋਸ਼)। evil. ਉਦਾਹਰਨ: ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥ Raga Maaroo 5, 4, 2:2 (P: 999).
|
SGGS Gurmukhi-English Dictionary |
evil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਦੁਰਹਾਉਣਾ. “ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨੁ ਦੁਰਾਤੇ?” (ਮਾਰੂ ਮਃ ੫) ਇਸ ਵਿੱਚ ਕੀ ਲੁਕਾਉ ਹੈ? 2. ਸੰ. ਦੁਰਤ੍ਯਯ. ਵਿ. ਜਿਸ ਦਾ ਪਾਰ ਪਾਉਣਾ ਔਖਾ ਹੈ. ਦੁਸ੍ਤਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|