Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋulhanee. ਸੱਜ-ਵਿਆਹੀ ਇਸਤ੍ਰੀ। bride, just wedded. ਉਦਾਹਰਨ: ਗਾਉ ਗਾਉ ਰੀ ਦੁਲਹਨੀ ਮੰਗਲ ਚਾਰਾ ॥ Raga Aaasaa, Kabir, 24, 1:1 (P: 482).
|
SGGS Gurmukhi-English Dictionary |
bride, just wedded.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਲਹ, ਦੁਲਹਣੀ, ਦੁਲਹਨ, ਦੁਲਹਨਿ, ਦੁਲਹਾ, ਦੁਲਹਿਨ, ਦੁਲਹਿਨੀ, ਦੁਲਹੀ) ਨਾਮ/n. ਲਾੜਾ. ਲਾੜੀ. ਵਰ. ਵਧੂ. “ਗਾਉ ਗਾਉ, ਰੀ ਦੁਲਹਨੀ! ਮੰਗਲਚਾਰਾ.” (ਆਸਾ ਕਬੀਰ) “ਰੀਤਿ ਬਰਾਤਨ ਦੁਲਹ ਕੀ ਬਾਸੁਦੇਵ ਸਬ ਕੀਨ.” (ਕ੍ਰਿਸਨਾਵ) “ਦੂਲਹੁ ਦੁਲਹਨ ਆਗੇ ਜਾਵਤ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|