Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋulaa-ė-o. ਦੁਰਾਰਿਓ, ਲੁਕਾਉ, ਛੁਪਾ। keep concealed. ਉਦਾਹਰਨ: ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥ Raga Maaroo 5, 8, 1:1 (P: 1000).
|
Mahan Kosh Encyclopedia |
ਲਡਾਇਆ. ਪ੍ਯਾਰ ਕੀਤਾ। 2. ਦੁਰਾਇਆ (ਛੁਪਾਇਆ) ਦੀ ਥਾਂ ਭੀ ਦੁਲਾਰਿਓ ਸ਼ਬਦ ਆਇਆ ਹੈ. ਲ ਰਾਰੇ ਦੀ ਥਾਂ ਆਜਾਂਦਾ ਹੈ. “ਅੰਤਰਜਾਮੀ ਸਭ ਬਿਧਿ ਜਾਨੈ, ਤਿਸਤੇ ਕਹਾ ਦੁਲਾਰਿਓ?” (ਮਾਰੂ ਮਃ ੫) 3. ਦੁਰਾਰਿਓ. ਦੂਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|