Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋuleechaa. ਗਲੀਚਾ, ਕਾਲੀਨ। rug.
ਉਦਾਹਰਨ:
ਬੀਜਉ ਸੁਝੈ ਕੋ ਨਹੀਂ ਬਹੈ ਦੁਲੀਚਾ ਪਾਇ ॥ Raga Raam Kalee 1, Oankaar, 46:1 (P: 930).

Mahan Kosh Encyclopedia

ਫ਼ਾ. [قالِیچہ] ਕ਼ਾਲੀਚਹ. ਨਾਮ/n. ਉੰਨ ਅਥਵਾ- ਸੂਤ ਦਾ ਬੇਲਬੂਟੇ ਦਾਰ ਗੁਦਗੁਦਾ ਵਸਤ੍ਰ, ਜੋ ਫ਼ਰਸ਼ ਪੁਰ ਵਿਛਾਈਦਾ ਹੈ. ਗਲੀਚਾ. ਕਾਲੀਨ. “ਬੀਜਉ ਸੂਝੈ ਕੋ ਨਹੀਂ ਬਹੈ ਦੁਲੀਚਾਪਾਇ.” (ਓਅੰਕਾਰ) ਪੁਰਾਣੇ ਸਮੇਂ ਹ਼ਾਕਿਮ ਕਚਹਿਰੀ ਵਿੱਚ ਦੁਲੀਚਾ ਵਿਛਾਕੇ ਬੈਠਦੇ ਸਨ. “ਲਾਲ ਸੁਪੇਦ ਦੁਲੀਚਿਆ.” (ਮਃ ੪ ਵਾਰ ਮਾਰ) “ਅਵਨਿ ਦੁਲੀਚਾ ਪੈ ਬਿਤਾਨ ਆਛੇ ਆਸਮਾਨ.” (ਕਿਸ਼ੋਰ ਕਵਿ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits