Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuh. 1. ਦੋ। 2. ਦੋਹਾਂ। 1. two. 2. both. ਉਦਾਹਰਨਾ: 1. ਦੁਤੀਆ ਦੁਹ ਕਰਿ ਜਾਨੈ ਅੰਗ ॥ Raga Gaurhee, Kabir, 3:1 (P: 343). 2. ਹਰਖ ਸੋਗ ਦੁਹ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥ Raga Goojree 5, 9, 2:2 (P: 498). ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥ Raga Parbhaatee, Kabir, 2, 1:2 (P: 1349).
|
SGGS Gurmukhi-English Dictionary |
1. two. 2. both.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. दुह्. ਧਾ. ਦੁੱਖ ਦੇਣਾ, ਹਿੰਸਾ ਕਰਨਾ, ਦੁੱਧ ਚੋਣਾ। 2. ਨਾਮ/n. ਦੋਹਨ. ਦੁੱਧ ਚੋਣ ਦੀ ਕ੍ਰਿਯਾ. “ਗਲਾ ਬਾਂਧਿ ਦੁਹ ਲੇਇ ਅਹੀਰ.” (ਸਾਰ ਨਾਮਦੇਵ) 3. ਸੰ. ਦ੍ਵਿ. ਦੋ. “ਦੁਤੀਆ ਦੁਹ ਕਰਿ ਜਾਨੇ ਅੰਗ.” (ਗਉ ਕਬੀਰ ਥਿਤੀ) ਮਾਇਆ ਅਤੇ ਬ੍ਰਹ੍ਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|