Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhchaaraṇ⒤. ਮੰਦੇ/ਭੈੜੇ ਆਚਰਣ ਵਾਲੀ। having bad character. ਉਦਾਹਰਨ: ਜਿਉ ਛਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ Raga Sorath 4, Vaar 7ਸ, 3, 2:2 (P: 645). ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ (ਮਾੜੇ ਕਰਮ ਕਰਨ, ਮਾੜੇ ਬੋਲ ਬੋਲਣ ਵਾਲੀਏ). Raga Bilaaval 5, Chhant 4, 3:1 (P: 848).
|
Mahan Kosh Encyclopedia |
(ਦਾਹਚਾਰਣੀ, ਦੁਹਚਾਰੀ, ਦੁਹਚਾਰੀਆ) ਵਿ. ਦੁਸ਼੍ਚਰਿਤਾ. ਬੁਰੇ ਆਚਾਰਵਾਲੀ. ਖੋਟੇ ਚਲਨ ਵਾਲੀ. ਦੁਰਾਚਾਰੀ. ਬਦਚਲਨ. “ਦੁਹਚਾਰਣਿ ਬਦਨਾਉ.” (ਮਃ ੩ ਵਾਰ ਸੋਰ) ਦੁਹਚਾਰਣੀ ਕਹੀਐ ਨਿਤ ਹੋਇ ਖੁਆਰ. (ਮਲਾ ਅ: ਮਃ ੩) “ਤੇ ਨਰ ਭਾਗ ਹੀਨ ਦੁਹਚਾਰੀ.” (ਬਿਲਾ ਮਃ ੪) “ਹਮ ਮੈਲੁ ਭਰੇ ਦੁਹਚਾਰੀਆ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|