Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhaagan⒤. 1. ਭੈੜੀ ਇਸਤ੍ਰੀ, ਮੰਦ ਭਾਗਨ। 2. ਵਿਧਵਾ। 1. divorsed, separated, discarded, unlucky, abandoned. 2. widow. ਉਦਾਹਰਨਾ: 1. ਦੁਖੀ ਦੁਹਾਗਨਿ ਦੁਇ ਪਖ ਹੀਨੀ ॥ Raga Soohee Ravidas, 1, 2:1 (P: 793). 2. ਦਾਸ ਨਾਰੀ ਮੈ ਕਰੀ ਦੁਹਾਗਨਿ ॥ Raga Parbhaatee 5, Asatpadee 1, 5:1 (P: 1347).
|
SGGS Gurmukhi-English Dictionary |
1. divorced, separated, discarded, unlucky, abandoned. 2. widow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਹਾਗਣ, ਦੁਹਾਗਣਿ, ਦੁਹਾਗਣੀ, ਦੁਹਾਗਨੀ) ਸੁੰ. ਦੁਰਭਗਾ. ਵਿ. ਖੋਟੇ ਭਾਗਾਂ ਵਾਲੀ। 2. ਵਿਧਵਾ. “ਦਸ ਨਾਰੀ ਮੈ ਕਰੀ ਦੁਹਾਗਨਿ.” (ਪ੍ਰਭਾ ਅ: ਮਃ ੫) ਦਸ ਇੰਦ੍ਰੀਆਂ ਮੈ ਰੰਡੀਆਂ ਕਰਦਿੱਤੀਆਂ, ਭਾਵ- ਹੁਣ ਉਨ੍ਹਾਂ ਨਾਲ ਮਨ ਦਾ ਸੰਬੰਧ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|