Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhu. 1. ਦੋ। 2. ਦੁਹਾਂ, ਦੋਨੋਂ। 3. ਦ੍ਵੰਦ, ਦੁਚਿਤੀ। 1. two. 2. both. 3. duality. ਉਦਾਹਰਨਾ: 1. ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ Raga Gaurhee 5, 169, 3:1 (P: 218). 2. ਜਨਮ ਮਰਨ ਦੁਹੁ ਤੇ ਰਹਿਓ ॥ Raga Gaurhee 5, Asatpadee 13, 6:2 (P: 241). ਨਾਨਕ ਸਚਾ ਏਕੁ ਹੈ ਦੁਹੁ ਵਿਚ ਹੈ ਸੰਸਾਰੁ ॥ (ਜਨਮ ਮਰਨ). Raga Raamkalee 3, Vaar 8ਸ, 3, 2:9 (P: 950). 3. ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥ Raga Soohee 3, Asatpadee 4, 7:1 (P: 757). ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥ (ਦ੍ਵੈਤ). Sava-eeay of Guru Amardas, 12:2 (P: 1394).
|
SGGS Gurmukhi-English Dictionary |
1. two. 2. both. 3. duality.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਹੂ) ਕ੍ਰਿ. ਵਿ. ਦੋਵੇਂ. ਦੋਨੋਂ. ਦੋਹਾਂ. “ਦੁਹੁ ਮਿਲਿ ਕਾਰਜੁ ਊਪਜੈ.” (ਸੁਖਮਨੀ) 2. ਨਾਮ/n. ਦ੍ਵੰਦ੍ਵ. ਦੁੰਦ. ਪਰਸਪਰ ਵਿਰੋਧੀ ਪਦਾਰਥਾਂ ਦਾ ਜੋੜਾ. “ਦੁਹੁ ਵਿਚ ਹੈ ਸੰਸਾਰ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|