Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhéraa. ਮੁਸ਼ਕਲ, ਔਖਾ, ਕਠਨ। difficult. ਉਦਾਹਰਨ: ਸੇਜ ਏਕ ਪੈ ਮਿਲਨੁ ਦੁਹੇਰਾ ॥ Raga Aaasaa, Kabir, 30, 2:1 (P: 483).
|
SGGS Gurmukhi-English Dictionary |
difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਹੇਰੀ, ਦੁਹੇਲਾ, ਦੁਹੇਲੀ) ਸੰ. ਦੁਰਹੇਲਾ. ਨਾਮ/n. ਔਖੀ ਖੇਡ. ਕਠਿਨ ਕੰਮ. “ਸੇਜ ਏਕ, ਪੈ ਮਿਲਨ ਦੁਹੇਰਾ.” (ਆਸਾ ਕਬੀਰ) 2. ਵਿ. ਦੁਖੀ. “ਹਉ ਖਰੀ ਦੁਹੇਲੀ ਹੋਈ.” (ਗਉ ਮਃ ੧) “ਤਿਸੁ ਬਿਨੁ ਤੂਹੀ ਦੁਹੇਰੀ.” (ਆਸਾ ਮਃ ੫) “ਬਿਨੁ ਗੋਬਿੰਦ ਅਵਰ ਸੰਗਿ ਨੇਹਾ, ਓਹੁ ਜਾਣਹੁ ਸਦਾ ਦੁਹੇਲਾ.” (ਧਨਾ ਮਃ ੫) 3. ਔਖਾ. ਕਠਿਨ. “ਪੁਰ ਸਲਾਤ ਕਾ ਪੰਥੁ ਦੁਹੇਲਾ.” (ਸੂਹੀ ਰਵਿਦਾਸ) ਦੇਖੋ- ਸਿਰਾਤ 3 ਅਤੇ ਪੁਰ ਸਲਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|