Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhéree. ਦੁਖੀ। miserable plight. ਉਦਾਹਰਨ: ਤਿਸੁ ਬਿਨੁ ਤੁਹੀ ਦੁਹੇਰੀ ਰੀ ॥ Raga Aaasaa 5, 82, 1:2 (P: 390).
|
SGGS Gurmukhi-English Dictionary |
miserable plight.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਹੇਰਾ, ਦੁਹੇਲਾ, ਦੁਹੇਲੀ) ਸੰ. ਦੁਰਹੇਲਾ. ਨਾਮ/n. ਔਖੀ ਖੇਡ. ਕਠਿਨ ਕੰਮ. “ਸੇਜ ਏਕ, ਪੈ ਮਿਲਨ ਦੁਹੇਰਾ.” (ਆਸਾ ਕਬੀਰ) 2. ਵਿ. ਦੁਖੀ. “ਹਉ ਖਰੀ ਦੁਹੇਲੀ ਹੋਈ.” (ਗਉ ਮਃ ੧) “ਤਿਸੁ ਬਿਨੁ ਤੂਹੀ ਦੁਹੇਰੀ.” (ਆਸਾ ਮਃ ੫) “ਬਿਨੁ ਗੋਬਿੰਦ ਅਵਰ ਸੰਗਿ ਨੇਹਾ, ਓਹੁ ਜਾਣਹੁ ਸਦਾ ਦੁਹੇਲਾ.” (ਧਨਾ ਮਃ ੫) 3. ਔਖਾ. ਕਠਿਨ. “ਪੁਰ ਸਲਾਤ ਕਾ ਪੰਥੁ ਦੁਹੇਲਾ.” (ਸੂਹੀ ਰਵਿਦਾਸ) ਦੇਖੋ- ਸਿਰਾਤ 3 ਅਤੇ ਪੁਰ ਸਲਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|