Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhélaa. 1. ਦੁਖਦਾਈ, ਦੁਖ ਵਾਲਾ। 2. ਔਖਾ। 1. miserable. 2. difficult. ਉਦਾਹਰਨਾ: 1. ਦੁਜੈ ਭਾਇ ਅਗਿਆਨੁ ਦੁਹੇਲਾ ॥ Raga Gaurhee 1, Asatpadee 12, 4:3 (P: 226). 2. ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥ Raga Aaasaa 5, Chhant 11, 3:3 (P: 460).
|
SGGS Gurmukhi-English Dictionary |
1. miserable. 2. difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. difficult, arduous, laborious, hazardous; cf. ਸੁਹੇਲਾ.
|
Mahan Kosh Encyclopedia |
(ਦੁਹੇਰਾ, ਦੁਹੇਰੀ, ਦੁਹੇਲੀ) ਸੰ. ਦੁਰਹੇਲਾ. ਨਾਮ/n. ਔਖੀ ਖੇਡ. ਕਠਿਨ ਕੰਮ. “ਸੇਜ ਏਕ, ਪੈ ਮਿਲਨ ਦੁਹੇਰਾ.” (ਆਸਾ ਕਬੀਰ) 2. ਵਿ. ਦੁਖੀ. “ਹਉ ਖਰੀ ਦੁਹੇਲੀ ਹੋਈ.” (ਗਉ ਮਃ ੧) “ਤਿਸੁ ਬਿਨੁ ਤੂਹੀ ਦੁਹੇਰੀ.” (ਆਸਾ ਮਃ ੫) “ਬਿਨੁ ਗੋਬਿੰਦ ਅਵਰ ਸੰਗਿ ਨੇਹਾ, ਓਹੁ ਜਾਣਹੁ ਸਦਾ ਦੁਹੇਲਾ.” (ਧਨਾ ਮਃ ੫) 3. ਔਖਾ. ਕਠਿਨ. “ਪੁਰ ਸਲਾਤ ਕਾ ਪੰਥੁ ਦੁਹੇਲਾ.” (ਸੂਹੀ ਰਵਿਦਾਸ) ਦੇਖੋ- ਸਿਰਾਤ 3 ਅਤੇ ਪੁਰ ਸਲਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|