Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuhélee. 1. ਦੁੱਖੀ। 2. ਔਖੀ। 1. painful. 2. difficult. ਉਦਾਹਰਨ: ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁਛੈ ਕੋਈ ॥ (ਦੁਖੀ). Raga Gaurhee 1, 13, 3:1 (P: 155). ਮਾਣਸ ਸੇਵਾ ਖਰੀ ਦੁਹੇਲੀ ॥ (ਦੁਖਦਾਈ). Raga Basant 5, 8, 2:3 (P: 1182). ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ (ਔਖੀ). Raga Bihaagarhaa 5, Chhant 7, 1:1 (P: 546).
|
SGGS Gurmukhi-English Dictionary |
1. painful. 2. difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਹੇਰਾ, ਦੁਹੇਰੀ, ਦੁਹੇਲਾ) ਸੰ. ਦੁਰਹੇਲਾ. ਨਾਮ/n. ਔਖੀ ਖੇਡ. ਕਠਿਨ ਕੰਮ. “ਸੇਜ ਏਕ, ਪੈ ਮਿਲਨ ਦੁਹੇਰਾ.” (ਆਸਾ ਕਬੀਰ) 2. ਵਿ. ਦੁਖੀ. “ਹਉ ਖਰੀ ਦੁਹੇਲੀ ਹੋਈ.” (ਗਉ ਮਃ ੧) “ਤਿਸੁ ਬਿਨੁ ਤੂਹੀ ਦੁਹੇਰੀ.” (ਆਸਾ ਮਃ ੫) “ਬਿਨੁ ਗੋਬਿੰਦ ਅਵਰ ਸੰਗਿ ਨੇਹਾ, ਓਹੁ ਜਾਣਹੁ ਸਦਾ ਦੁਹੇਲਾ.” (ਧਨਾ ਮਃ ੫) 3. ਔਖਾ. ਕਠਿਨ. “ਪੁਰ ਸਲਾਤ ਕਾ ਪੰਥੁ ਦੁਹੇਲਾ.” (ਸੂਹੀ ਰਵਿਦਾਸ) ਦੇਖੋ- ਸਿਰਾਤ 3 ਅਤੇ ਪੁਰ ਸਲਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|