Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋookʰ. ਦੁਖ, ਤਕਲੀਫ, ਪੀੜਾ। pain, distress, disease. ਉਦਾਹਰਨ: ਸੁਣਿਐ ਦੂਖ ਪਾਪ ਕਾ ਨਾਸੁ ॥ Japujee, Guru Nanak Dev, 8:6 (P: 2).
|
SGGS Gurmukhi-English Dictionary |
[H. n.] Affliction, trouble, distress
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਦੁਖ. “ਸਭ ਦੂਖ ਬਿਨਾਸੇ ਰਾਮਰਾਇ.” (ਬੰਸ ਮਃ ੧) 2. ਦੂਸ਼ਣ ਦਾ ਸੰਖੇਪ. “ਜੈਸੇ ਕੋਊ ਸੁ ਕਬਿ ਕੁ ਕਬਿ ਕੇ ਕਬਿੱਤ ਸੁਨ, ਸਭਾ ਬੀਚ ਦੂਖ ਕਰ ਮਾਨਤ ਨ ਬਾਤ ਕੋ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|