| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋoojæ. 1. ਦ੍ਵੈਤ। 2. ਦੂਸਰੇ। 3. ਹੋਰ। 1. duality. 2. second, secondly. 3. anyother, something else. ਉਦਾਹਰਨਾ:
 1.  ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ Raga Sireeraag 1, 13, 1:1 (P: 18).
 ਦੂਜੈ ਮੁਠੀ ਰੋਵੈ ਧਾਹੀ ॥ Raga Maajh 3, Asatpadee 29, 6:2 (P: 127).
 2.  ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ Raga Sireeraag 5, 74, 3:1 (P: 43).
 ਦੂਜੈ ਮਾਇ ਬਾਪ ਕੀ ਸੁਧਿ ॥ (ਦੂਸਰੇ ਦੂਜੀ ਥਾਂ ਤੇ). Raga Maajh 1, Vaar 1, Salok, 1, 2:2 (P: 137).
 3.  ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥ Raga Sireeraag 1, Asatpadee 5, 5:3 (P: 56).
 ਉਦਾਹਰਨ:
 ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥ Raga Gaurhee 4, 57, 4:1 (P: 170).
 ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ (ਕਿਸੇ ਹੋਰ). Raga Vadhans 4, Vaar 10:3 (P: 590).
 | 
 
 | SGGS Gurmukhi-English Dictionary |  | 1. of/by/to duality/double-mindedness/dualism. 2. of/to other/another. 3. in/during second (after first). 4. other, something else. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੂਸਰੇ ਦਰਜੇ। 2. ਦੂਸਰੇ ਨਾਲ. “ਦੂਜੈ ਲਗੈ ਜਾਇ.” (ਮਃ ੨ ਵਾਰ ਆਸਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |