Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋooṇ⒤. ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ/ਵਾਦੀ, ਭਾਵ ਜਨਮ ਮਰਨ ਦਾ ਗੇੜ। valley i.e. cycle of birth and death. ਉਦਾਹਰਨ: ਦੂਣਿ ਨ ਪਰਈ ਫੰਕ ਬਿਚਾਰੈ ॥ Raga Gaurhee, Kabir, Baavan Akhree, 28:3 (P: 341).
|
SGGS Gurmukhi-English Dictionary |
valley; i.e., cycle of birth and death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਦ੍ਰੁਹੂਨ. ਹਾਨਿ. ਨੁਕ਼ਸਾਨ. “ਦੂਣਿ ਨ ਪਰਈ ਫੰਕ ਵਿਚਾਰੇ.” (ਗਉ ਬਾਵਨ ਕਬੀਰ) ਬ੍ਰਹਮਰੂਪ ਫਲ ਦੀ ਫਾਂਕ (ਜੀਵਾਤਮਾ) ਦਾ ਜੋ ਵਾਸਤਵ ਵਿਚਾਰ ਕਰਦਾ ਹੈ, ਉਹ ਘਾਟੇ ਵਿੱਚ ਨਹੀਂ ਰਹਿਂਦਾ। 2. ਵਿੱਥ. ਭੇਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|