Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋooraa-ee. 1. ਦੂਰ ਭਾਵ ਕਠਿਨ। 2. ਦੂਰ, ਫਾਸਲੇ ਤੇ। 1. far viz., difficult. 2. far, at a distance. ਉਦਾਹਰਨਾ: 1. ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥ Raga Sorath 5, 3, 1:1 (P: 609). 2. ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥ Raga Maaroo 5, 6, 2:2 (P: 1000).
|
SGGS Gurmukhi-English Dictionary |
1. far, at a distance. 2. difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦੂਰ ਹੋਣ ਦਾ ਭਾਵ. ਅੰਤਰ. ਫ਼ਾਸਿਲਾ. “ਕਤਹਿ ਨ ਭਇਓ ਦੂਰਾਈ.” (ਮਾਰੂ ਮਃ ੫) “ਜਉ ਲਉ ਭਾਉ ਅਭਾਉ ਇਹੁ ਮਾਨੈ, ਤਉ ਲਉ ਮਿਲਣੁ ਦੂਰਾਈ.” (ਸੋਰ ਮਃ ੫) 2. ਕ੍ਰਿ. ਵਿ. ਫ਼ਾਸਿਲੇ ਪੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|