Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋooré. 1. ਦੂਰ ਹੋ ਗਏ, ਮਿਟ ਗਏ, ਮੁੱਕ ਗਏ। 2. ਵਿਥ ਤੇ, ਦੂਰੀ ਤੇ। 1. eliminated, cast off. 2. far off, at a distance. ਉਦਾਹਰਨਾ: 1. ਨਾਨਕ ਰਾਮ ਮਿਲੇ ਭ੍ਰਮ ਦੂਰੇ ॥ Raga Gaurhee 1, 11, 4:2 (P: 154). ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨਿ ਦੂਰੇ ॥ Raga Soohee 5, Asatpadee 4, 7:1 (P: 761). 2. ਤਾ ਕਉ ਅੰਧਾ ਜਾਨਤ ਦੂਰੇ ॥ Raga Gaurhee 5, Sukhmanee 4, 3:6 (P: 267).
|
|