Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoolėh. ਪਤੀ, ਲਾੜਾ। husband, bridegroom. ਉਦਾਹਰਨ: ਚਾਰਿ ਮੁਕਤਿ ਚਾਰੈ ਸਿਧ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥ Raga Maaroo, Naamdev, 1, 1:1 (P: 1105).
|
Mahan Kosh Encyclopedia |
ਲਾੜਾ. ਦੇਖੋ- ਦੁਲਹ. “ਦੂਲਹ ਪ੍ਰਭੁ ਕੀ ਸਰਨਿ ਪਰਿਓ.” (ਮਾਰੂ ਨਾਮਦੇਵ) ਦੂਲਹ ਤੋਂ ਭਾਵ- ਜੀਵ ਅਥਵਾ- ਜਿਗ੍ਯਾਸੂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|