Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋooṛaa. ਹਰਕਾਰਾ, ਦੂਤ, ਸੁਨੇਹਾ ਲਿਆਉਣ ਵਾਲਾ (ਸ਼ਬਦਾਰਥ), ਦੌੜਦਾ (ਦਰਪਣ), ਟੋਲਾ (ਨਿਰਣੇ)। courier; running; group. ਉਦਾਹਰਨ: ਦੂੜਾ ਆਇਓਹਿ ਜਮਹਿ ਤਣਾ ॥ Raga Sireeraag, Trilochan, 2, 1:1 (P: 92).
|
Mahan Kosh Encyclopedia |
ਨਾਮ/n. ਦਉੜੂ. ਧਾਵਨ. ਹਰਕਾਰਾ. ਸਿੰਧੀ. ਦੂੜੋ. “ਦੂੜਾ ਆਇਓ ਜਮਹਿ ਤਣਾ.” (ਸ੍ਰੀ ਤ੍ਰਿਲੋਚਨ) ਦੇਖੋ- ਤਣਾ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|