Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéᴺḋaa. 1. ਦੇਣ ਵਾਲਾ, ਦਾਤਾ। 2. ਪ੍ਰਦਾਨ ਕਰਦਾ, ਦਾਨ ਕਰਦਾ। 1. giver, bestower. 2, gives, grants, bestows. ਉਦਾਹਰਨਾ: 1. ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ Raga Malaar 1, Vaar 25, Salok, 1, 2:21 (P: 1290). 2. ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ (ਪ੍ਰਦਾਨ ਕਰਦਾ, ਦਾਨ ਕਰਦਾ). Raga Sireeraag 4, Vaar 9ਸ, 3, 1:3 (P: 85).
|
SGGS Gurmukhi-English Dictionary |
1. giver, bestower. 2. gives, grants, bestows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|